Lyrics in Punjabi-
ਕਰਤਾ ਸ਼ੁਦਾਈ ਨੀ ਤੂੰ
ਬੈਠਾ ਦੁਨੀਆਂ ਭੁਲਾਈ ਸੱਚੀ
ਤੇਰੇ ਪਿੱਛੇ ਬੱਲੀਏ ਟੌਰ ਟੱਪੇ ਲਾਈ ਫਿਰੇ
ਨਵੀਂ ਗੱਡੀ ਆ ਕਢਾਈ ਦੇਖ, ਚਲ ਹੁਣ ਚੱਲੀਏ
ਤੇਰੇ ਕੀ plan ਨੀ, ਦੇ ਦੇ ਸਾਨੂੰ ਵੀ ਤੇ time ਨੀ
ਲੱਥੇ ਸੂਰਮੇ ਨਾਲ ਨੈਣ ਨੀ
ਮੈਨੂੰ ਬੜਾ ਕੁਝ ਕਹਿਣ ਨੀ, ਬੜਾ ਕੁਝ ਕਹਿਣ ਨੀ
ਤੇਰੇ ਵੱਲ ਜਾਂਦਾ ਰਿੜਦਾ ਨੀ
Daily ਖੜਾ ਮੋੜ ਉੱਤੇ ਮਿਲਦਾ ਨੀ
ਸਾਰਾ ਸ਼ਹਿਰ ਮੇਰੇ ਪਿੱਛੇ ਬਿੱਲੋ
ਤੇ ਮੈਂ ਤੇਰੇ ਪਿੱਛੇ ਫਿਰਦਾ ਨੀ
ਹਾਂ, ਸੁਬਾਹ -ਸ਼ਾਮ ਜਪਾ ਨਾਮ ਤੇਰਾ
ਪਤਾ ਨੀ ਹੋ ਗਿਆ ਕੀ ਹਾਲ ਮੇਰਾ
ਦੇਖਾ future ਮੈਂ ਨਾਲ ਤੇਰੇ
Check ਕਰ ਲਈ plan ਮੇਰਾ
ਹਾਂ, ਬੈਠਾ ਤੇਰੇ ਲਈ ਕੁਆਰਾ ਬਿੱਲੋ
ਮੁੰਡਾ ਇਸ਼ਕੇ ਦਾ ਮਾਰਾ ਬਿੱਲੋ
ਬਸ ਠੀਕ-ਠਾਕ ਜ਼ਿੰਦਗੀ ਚ
ਬਸ ਮੰਗਦਾ ਸਹਾਰਾ ਬਿੱਲੋ
ਗੱਲਾਂ ਕਰ ਦੋ ਪਿਆਰ ਦੀਆਂ
ਇਸ ਦੁਨੀਆਂ ਤੋਂ ਪਾਰ ਦੀਆਂ
ਅੱਜ ਇੱਕ ਪਾਸਾ ਕਰ ਦੇ
ਇਹ ਖਾਮੋਸ਼ੀਆਂ ਨੇ ਮਾਰ ਦੀਆਂ
ਕਾਹਦੀ ਜ਼ਿੰਦਗੀ ਚ ਆਈ ਐਂ ਤੂੰ
ਸੱਚੀ ਪੈ ਗਈ ਆ ਦੁਹਾਈ ਬਿੱਲੋ
ਮੇਰੇ ਬਾਰੇ ਕੀ ਖਿਆਲ ਤੇਰੇ
ਮੈਨੂੰ ਲੱਗੇ ਮੇਰੇ ਲਈ ਬਣਾਈ ਐਂ ਤੂੰ
ਜੇ ਮੈਂ ਰਾਤ, ਤੂੰ ਸਵੇਰਾ ਬਿੱਲੋ
ਤੂੰ ਐ ਮੇਰੀ, ਮੈਂ ਤੇਰਾ ਬਿੱਲੋ
ਦੁੱਖ ਆਉਣ ਨਹੀਂ ਦਿੰਦਾ ਨੇੜੇ
ਮੈਨੂੰ ਦੱਸਦੀ ਤੂੰ ਕਿਹੜਾ ਬਿੱਲੋ
ਕਰਤਾ ਸ਼ੁਦਾਈ ਨੀ ਤੂੰ ਟੌਰ ਟੱਪੇ ਲਾਈ ਫਿਰੇ
ਕਰਤਾ ਸ਼ੁਦਾਈ ਨੀ ਤੂੰ
ਬੈਠਾ ਦੁਨੀਆਂ ਭੁਲਾਈ ਸੱਚੀ
ਤੇਰੇ ਪਿੱਛੇ ਬੱਲੀਏ ਟੌਰ ਟੱਪੇ ਲਾਈ ਫਿਰੇ
ਨਵੀਂ ਗੱਡੀ ਆ ਕਢਾਈ ਦੇਖ, ਚਲ ਹੁਣ ਚੱਲੀਏ
ਤੇਰੇ ਕੀ plan ਨੀ, ਦੇ ਦੇ ਸਾਨੂੰ ਵੀ ਤੇ time ਨੀ
ਲੱਥੇ ਸੂਰਮੇ ਨਾਲ ਨੈਣ ਨੀ
ਮੈਨੂੰ ਬੜਾ ਕੁਝ ਕਹਿਣ ਨੀ, ਬੜਾ ਕੁਝ ਕਹਿਣ ਨੀ
Lyrics in English-
Karta shudaai ni tu
Baitha duniyan bhulaayi sacchi
Tere pichhe balliye taur tappa layi firre
Navi gaddi aa kadai dekh, chal hun challiye
Tere ki plan ni, de de sahnu vi te time ni
Ladde surme naal nain ni
Mainu bada kujh kehan ni, bada kujh kehan ni
Tere wall janda ridd’da ni
Daily khada mod utte milda ni
Saara shehar mere pichhe billo
Te main tere pichhe firda ni
Haan subah-shaam japa naam tera
Pata ni hogea ki haal mera
Dekha future main naal tere
Check kar layi plan mera
Haan baitha tere layi kuwaara billo
Munda ishq da maara billo
Bas theek thaak zindagi ch
Bas mangda sahaara billo
Gallan kar do pyaar di’an
Is duniyan ton paar di’an
Aaj ek paasa kar de
Eh khamoshiyan ne maar di’an
Kahdi zindagi ch aai aen tu
Sacch pai gai aa duhai billo
Mere baare ki khayaal tere
Mainu lagge mere lai banai ae tu
Jeh main raat tu savera billo
Tu ae meri main tera billo
Dukh aaun nahiyo denda nehde
Mainu dassdi tu kehra billo
Karta shudaai ni tu
Taur tappa lai firre
Karta shudaai ni tu
Baitha duniyan bhulaayi sacchi
Tere pichhe balliye taur tappa layi firre
Navi gaddi aa kadaayi dekh, chal hun challiye
Tere ki plan ni, de de sahnu vi te time ni
Ladde surme naal nain ni
Mainu bada kujh kehan ni, bada kujh kehan ni
Song: | Fell For You |
Singer(s): | Shubh |
Musician(s): | SOE |
Lyricist(s): | Shubh |
Label(©️): | Shubh |