ਐਵੇ ਫੋਨ ਤੇ ਤੂੰ ਬੁੱਕੇ। ਮੂਰੇ ਆ ਤਾਂ ਜਰਾ।
ਅੱਕਿਆ ਪਿਆ ਮੈਂ ਟੈਮ ਪਾ ਤਾਂ ਜ਼ਰਾ।
ਜੱਟ ਛੁਰੂ ਤੋ ਚੁੱਪ ਜਏ ਸੁਬਾਹ ਦਾ ਮੱਖਣਾ
ਆਕੜੇਂ ਤੂੰ ਐਵੇਂ ਕਮਜ਼ੋਰ ਜਾਣਕੇ।
ਜਗਾ ਤੇਰੀ। ਟੈਮ ਤੇਰਾ।
ਡਾਂਗ ਮੇਰੀ। ਵੈਹਮ ਤੇਰਾ।
ਰਹੀਂ ਖੜਾ ਬੱਸ ਉੱਥੇ
ਜੱਟ ਕੱਡੂ ਆਣਕੇ।
ਕੁੱਤੇ ਬਿੱਲੇ ਲੱਖ ਤੇਰੇ ਜਹੇ ਰੈਣ ਭੌਂਕਦੇ।
ਛੇਰ ਖੇਡਦਾ ਛਿਕਾਰ ਜਦ ਨਾਲ ਛੌਂਕ ਦੇ।
ਰੱਖ ਬਚ ਬਚ ਪੈਰ ਕਿਤੇ ਗਿੱਟੇ ਨਾ ਤੜਾਲੀ।
ਸਾਡੇ ਲੱਗੇ ਹੱਥ ਜਿੰਨਾ ਨੂੰ ਉ ਸਬ ਜਾਣਦੇ।
ਜਗਾ ਤੇਰੀ। ਟੈਮ ਤੇਰਾ।
ਡਾਂਗ ਮੇਰੀ। ਵੈਹਮ ਤੇਰਾ।
ਰਹੀਂ ਖੜਾ ਬੱਸ ਉੱਥੇ
ਜੱਟ ਕੱਡੂ ਆਣਕੇ।
ਡੌਲਿਆਂ ਚ ਠਾਠਾ ਮਾਰੇ ਜ਼ੋਰ ਜੱਟ ਦੇ।
ਅਖਾੜੇ ਵਿਚ ਵੜੇ ਥਾਂਪੀ ਮਾਰ ਪੱਟ ਤੇ।
ਜੇੜੇ ਭਲਵਾਨਾਂ ਨਾਲ ਖਈੰਦਾ ਫਿਰੇ ਕਾਕਾ।
ਤੇਰੇ ਵਰਗੇ ਨੂੰ ਵਿੱਚ ਨੇ ਭਜੌਦੇ ਵਾਣ ਦੇ।
ਜਗਾ ਤੇਰੀ। ਟੈਮ ਤੇਰਾ।
ਡਾਂਗ ਮੇਰੀ। ਵੈਹਮ ਤੇਰਾ।
ਰਹੀਂ ਖੜਾ ਬੱਸ ਉੱਥੇ
ਜੱਟ ਕੱਡੂ ਆਣਕੇ।
ਚਾਹ ਵਾਲੇ ਟੈਮ ਚੱਲੇ ਲਾਹਣ ਅਜੇ ਵੀ।
ਮੁਡੇ ਏਕਲਗੱਡੇ ਦੇ ਪਈੰਦੇ ਖਾਣ ਅਜੇ ਵੀ।
ਵੜ ਅੰਦਰਾਂ ਚ ਕਦੇ ਅਸੀਂ ਕੁੰਡੇ ਨਈਉ ਲਾਏ।
ਖੜ ਜਾਈਦਾ ਬੰਦੂਖਾਂ ਅੱਗੇ ਹਿੱਕਾਂ ਤਾਣ ਕੇ।
ਜਗਾ ਤੇਰੀ। ਟੈਮ ਤੇਰਾ।
ਡਾਂਗ ਮੇਰੀ। ਵੈਹਮ ਤੇਰਾ।
ਰਹੀਂ ਖੜਾ ਬੱਸ ਉੱਥੇ
ਜੱਟ ਕੱਡੂ ਆਣਕੇ।